INFORMATION ABOUT ERA (IN PUNJABI) – ਯੁੱਗਾ ਦੀ ਜਾਣਕਾਰੀ

ਯੁੱਗਾ ਦੀ ਜਾਣਕਾਰੀ –

 ਅਸੀ ਆਪ ਜੀ ਨੂੰ ਜੁੱਗ ਬਾਰੇ ਜਾਣਕਾਰੀ ਦੇ ਰਹੇ ਹਾ। ਕਿ ਅੱਜ ਤੱਕ ਕਿੰਨੇ ਯੁੱਗਾ ਦਾ ਨਿਰਮਾਣ ਹੋਇਆ । ਸਭ ਤੋਂ ਪਹਿਲਾ ਇਹ ਕਰਮ’ ਸੱਚਖੰਡ ਤੋ ਚੱਲਦਾ ਆ ਰਿਹਾ ਸੀ। ਉਸ ਤੋਂ ਬਾਅਦ ਕੁਝ ਮਹਾਪੁਰਸ਼ਾ ਦੇ ਸੱਚਖੰਡ ਵਿੱਚ ਪ੍ਰਾਥਨਾ ਕਰਨ ਤੋਂ ਬਾਅਦ ਯੁੱਗ ਦੀ ਵੱਡ ਹੋਈ। ਪਹਿਲਾ ਯੁੱਗ ਕਰਮ ਯੁੱਗ ਸੀ।ਜਿਸ ਦਾ ਸਮਾਂ ਕੁਦਰਤ ਵਲੋਂ 2crore 95 lakh 59 thousand 5 ਸੋ ਸਾਲ ਦਾ ਸਮਾਂ ਸੀ। ਉਸ ਤੋਂ ਬਾਅਦ ਸੱਤ ਯੁੱਗ ਨੂੰ ਲੀਕਿਆ ਗਿਆ।ਜਿਸ ਦਾ ਸਮਾਂ 2 ਲੱਖ 75 ਹਜਾਰ 380 ਸਾਲ ਸੀ। ਉਸ ਤੋ ਬਾਅਦ ਤਰੇਤਾਂ ਯੁੱਗ ਆਇਆ।ਜਿਸ ਦਾ ਸਮਾਂ 85 ਹਜਾਰ 219 ਸਾਲ ਸੀ। ਉਸ ਤੋਂ ਬਾਅਦ ਦੁਆਪਰ ਯੁੱਗ ਆਇਆ। ਇਸ ਦਾ ਸਮਾਂ 1lakh 25 ਹਜ਼ਾਰ 750 ਸਾਲ ਦਾ ਸਮਾ ਸੀ।ਇਸ ਤੋ ਬਾ ਅਦ ਕਲਯੁੱਗ ਆਇਆ ਜਿਸ ਦੀ ਉਮਰ 80 ਹਜਾਰ 575 ਸਾਲ ਮੰਨੀ ਗਈ ।ਕਰਮਯੁੱਗ ਆਪਣੀ ਪੂਰਾ ਸਮਾਂ ਬਤੀਤ ਕਰਦੇ ਹੋਏ ਸਮਾਪਤ ਹੋਇਆ। ਫਿਰ ਵਾਰੀ ਆਈ ਸੱਤਯੁੱਗ ਦੀ। ਉਹ8 ਸਾਲ 55 ਦਿਨ ਬਾਕੀ ਸੀ।ਤਾਂ ਤਰੇਤਾ ਯੁੱਗ ਦਾ ਆਰੰਭ ਹੋਇਆ।ਤਰੇਤਾਂ ਯੁੱਗ ਵੀ 30 ਸਾਲ 55 ਦਿਨ ਅਜੇ ਬਾਕੀ ਸੀ।ਫਿਰ ਕਲਯੁੱਗ ਦਾ ਆਰੰਭ ਹੋਇਆ। ਕਲਯੁੱਗ ਆਪਣਾ ਪੂਰਾ ਸਮਾਂ ਬਤੀਤ ਕਰਦੇ ਹੋਏ 25 ਅਗਸਤ 2012 ਸਮਾਪਤ ਹੋਇਆ। ਫਿਰ ਜੋ ਸਮਾ ਸੱਤਯੁੱਗ ਦਾ ਬਾਕੀ ਸੀ ਉਹ ਸ਼ੁਰੂ ਹੋਇਆ । ਫਿਰ ਸੱਤਯੁੱਗ ਤੋ ਬਾਅਦ ਤਰੇਤਾ ਯੁੱਗ ਦਾ ਬਾਕੀ ਸਮਾਂ ਚਲੇਗਾ। ਫਿਰ ਉਸ ਤੋਂ ਬਾਅਦ ਦੁਆਪਰ ਯੁੱਗ ਦਾ ਬਾਕੀ ਸਮਾਂ ਚੱਲੇਗਾ। ਦੁਆਪਰ ਯੁੱਗ ਤੋਂ ਬਾਅਦ ਹੀ ਕਿਸੇ ਨਵੇਂ ਯੁੱਗ ਦਾ ਆਰੰਭ ਹੋਵੇਗਾ। 

ਜਦੋਂ ਵੀ ਅਸੀ ਕਿਸੇ ਇਨਸਾਨ ਨਾਲ ਗੱਲਬਾਤ ਕਰਦੇ ਹਾਂ ਤਾ ਹਰੇਕ ਇਨਸਾਨ ਇਹ ਹੀ ਗੱਲ ਕਹਿੰਦਾ ਹੈ ਕਿ ਕੁਲਯੁੱਗ ਹੈ। ਪਰ ਅੱਜ ਅਸੀ ਆਪ ਜੀ ਨੂੰ ਲੋਕਾਂ ਦੀਆ ਗੱਲਾਂ ਦੇ ਅਧਾਰ ਤੇ ਯੁੱਗ ਦੇ ਬਾਰੇ ਦੱਸਾਗੇ ਪ੍ਰਾਤਨ ਗ੍ਰੰਥਾ ਦੇ ਅਨੁਸਾਰ 25-8-2012 ਨੂੰ ਕੁੱਲ ਯੁੱਗ ਦਾ ਸਮਾ ਸੀ।
ਇਸ ਸਮੇ ਨੂੰ ਮਹਾਪੁਰਸ ਨੇ ਵੱਖ-ਵੱਖ ਤਰੀਕਿਆ ਨਾਲ ਬਿਆਨ ਕੀਤਾ.ਜਿਵੇਂ ਇਕ ਪਾਦਰੀ ਨੇ 2012 ਵਿੱਚ ਦੱਸਿਆ ਕਿ ਦੁਨੀਆਂ ਖ਼ਤਮ ਹੋਣ ਵਾਲੀ ਹੈ ਪਰ ਅਸੀ Ground ਤੇ ਕੁੱਝ ਨਹੀ ਦੇਖਿਆ ਪਰ ਅਸਲ ਵਿੱਚ ਉਹ ਆਤਮਿਕ ਦੁਨੀਆਂ ਸੀ ਜੋ ਕੁੱਲਯੁੱਗ ਦੇ ਸਮਾਪਤ ਹੋਣ ਦੇ ਬਆਦ ਉਸ ਦੁਨੀਆ ਨੂੰ ਅੱਗਲਾ ਮਾਰਗ ਮਿਲਿਆ।

25-08-2012 Time 9.21 A.M ਤੱਕ ਦਾ ਸਮਾਂ ਕੱਲਯੁੱਗ ਦੀ ਸਮਾਪਤੀ ਦਾ ਸਮਾ ਸੀ। ਕੱਲਯੁੱਗ ਆਪਣਾ ਪੂਰਾ ਸਮਾਂ ਬਤੀਤ ਕਰਦੇ ਹੋਏ 25-8-2012 ਨੂੰ ਖ਼ਤਮ ਹੋਇਆ। ਇਸ ਯੁੱਗ ਦੀ ਸਮਾਪਤੀ ਦੇ ਸਮੇ ਬਹੁਤ ਵੱਡੇ-ਵੱਡੇ ਮਹਾਪੁਰਸ਼ ਨੇ ਸਿਯੋਗ ਦਿੱਤਾ।

INFORMATION ABOUT ERA

ਕਲਯੁਗ ਦੇ ਸਮਾਪਤ ਹੋਣ ਤੇ ਗੁਰੂ ਰਾਮਦਾਸ ਜੀ ਨੇ ਅਮਿ੍ਤ ਦੀ ਡੀਉਂਟੀ ਲਈ, ਜੋ ਕਰਮ ਹਜਾਰਾ ਸਾਲਾਂ ਤੋ ਰੁੱਕਿਆਹੋਇਆ ਸੀ। ਉਸ ਦੀ ਸ਼ੁਰੂਆਤ ਗੁਰੂ ਰਾਮਦਾਸ ਜੀ ਨੇ ਕੀਤੀ ਜਿਸ ਦਾ ਗਿਆਨ ਹਰ ਧਰਮ ਦੇ ਮਹਾਪੁਰਸ਼ਾ ਨੂੰ ਸੀ। ਅਮਿ੍ਤ ਕੁੱਡ ਖੁੱਲਣ ਦੇ ਨਾਲ ਆਤਮਾ ਅਮਿ੍ਤ ਸ਼ਕ ਕੇ ਸੱਚਖੱਡ ਪ੍ਰਵੇਸ਼ ਕਰਨ ਲੱਗੀਆਂ ਜੋ ਆਤਮਾ ਸੱਚਖੱਡ ਵਿੱਚ ਪ੍ਰਵੇਸ਼ ਕਰਨ ਦੇ ਲਾਈਕ ਨਹੀ ਸਨ। ਉਹ ਅਗਲੇ ਜਨਮ ਵਿਚ ਪ੍ਰਵੇਸ਼ ਕਰਨ ਲੱਗੀਆਂ(ਚੁਰਾਸੀ ਲੱਖ ਜੂਨੀਆਂ) ।
25-08-2012 9:22 A.M ਤੇ ਸੱਤਿਆ ਯੁੱਗ ਦਾ ਅਰੰਭ ਹੋਇਆ ਇਸ ਯੁਗ ਵਿਚ ਉਹ ਕਰਮ ਹੋਇਆ ਜੋ ਦੁਨੀਆ ਵਿਚ ਕਿਸੇ ਨੇ ਨਹੀ ਦੇਖਿਆ। ਇਸ ਕਰਮ ਵਿਚ ਫ਼ਕੀਰ ,ਗੁਰੂ , ਪੀਰ , ਸੰਤ, ਦੇਵਤੇ, ਰਿਖੀ ਮੁਨੀ ਅਤੇ ਦੇਵਿਆ ਜੋ ਆਪਣੇ ਸਰੀਰ ਰੂਪ ਵਿਚ ਬਹੁਤ ਉਚ ਕੋਟੀ ਦੇ ਸਨ ਉਹਨਾ ਵੀ ਇਸ ਕਰਮ ਵਿਚ ਯੋਗਦਾਨ ਪਾਇਆ। ਇਸ ਕਰਮ ਦੇ ਨਾਲ ਅਸੀ ਕਿ ਕੋਈ ਅਨੁਭਵ ਕੀਤਾ?
ਨਹੀ, 10 ਸਾਲ ਪਿੱਛੇ ਜਾਣਿਐ ਤਾ ਆਤਮਿਕ ਦੁਨੀਆ ਨੇ ਇਸ ਦੁਨੀਆ ਦੇ ਲੋਕਾਂ ਨੂੰ ਬਹੁਤ ਪ੍ਰਸਨ ਕੀਤਾ ਸੀ।ਇਸ ਕਰਮ ਦੇ ਹੋਣ ਨਾਲ ਲੋਕਾਂ ਵਿੱਚ ਬਹੁਤ ਬਦਲਾਉ ਆਇਆ। ਅੱਜ ਸਾਨੂੰ 10 ਸਾਲ ਪਹਿਲਾ ਤਰਾਂ ਆਤਮਿਕ ਦੁਨੀਆ ਅੱਗੇ ਝੁਕਣਾ ਨਹੀਂ ਪੈ ਰਿਹਾ ਆਤਮਿਕ ਦੁਨੀਆ ਨੂੰ ਮੁਕਤੀ ਮਿਲਦੀ ਗਈਤੇ ਧਰਤੀ ਦੇ ਚਾਰੇ ਪਾਸੇ ਬਣੀ ਪਰਤ ਟੁੱਟਦੀ ਗਈ ਤੇ ਦੂਜੇ ਗ੍ਰਹਿ ਦੀ positive energy ਆਪਣੀ ਧਰਤੀ ਤੇ ਪੈਣ ਲੱਗੀ ਤੇ ਦੁਨੀਆ ਦੇ ਅੰਦਰ ਬਦਲਾਉ ਆਉਣਾਂ ਸ਼ੁਰੂ ਹੋ ਗਿਆ।
ਆਉਣ ਵਾਲੇ ਸਮੇ ਵਿੱਚ ਦੁਨੀਆਂ ਦੇ ਅੰਦਰ ਬਹੁਤ ਵੱਡਾ ਬਦਲਾਉ ਅਵੇਗਾ।ਕਲਯੁਗ ਆਪਣੇ ਸਮਾਂ ਸਮਾਪਤ ਹੋਇਆ ਤੇ ਕਲਯੁੱਗ ਦੁਬਾਰਾ ਨਹੀ ਆਵੇਗਾ।ਸੱਤਯੁਗ ਜਦੋਂ ਚੱਲ ਰਿਹਾ ਸੀ ਤਾ ਗੌਤਮ ਰਿਖੀ ਜੀ ਨੇ 8 ਸਾਲ 5 ਦਿਨ ਪਹਿਲਾ ਸੱਤਯੁਗ ਨੂੰ ਸਮਾਪਤ ਕਰ ਦਿੱਤਾ ਕੁਦਰਤ ਵਲੋਂ ਸੱਤਯੁਗ ਦਾ ਸਮਾਂ ਅਜੇ ਬਾਕੀ ਸੀ।ਸੱਤਯੁਗ ਤੋ ਬਾਅਦ ਤਰੇਤਾਂਯੁੱਗ ਦਾ ਅਰੰਭ ਹੋਇਆ।

<

p style=”text-align: justify;”>ਤਰੇਤਾਯੁਗ 30 ਸਾਲ 55 ਦਿਨ ਪਹਿਲਾ ਬੰਦ ਕਰ ਦਿਤਾ ਗਿਆ। 30 ਸਾਲ 55 ਤਰੇਤਾਂਯੁੱਗ ਬਾਕੀ ਸੀ। ਦੁਆਪਰਯੁੱਗ ਦਾ ਅਰੰਭ ਕਿਤਾ ਗਿਆ ਦੁਆਪਰ ਯੁੱਗ 13 month ਬਾਕੀ ਸੀ ਤੇ ਕਲਯੁਗ ਦਾ ਅਰੰਭ ਹੋ ਗਿਆ ।ਕੁਦਰਤ ਦੇ ਨਿਯਮਾ ਅਨੁਸਾਰ ਹਰ ਯੁੱਗ ਨੂੰ ਪੁਰਾ ਸਮਾਂ ਮਿਲਣਾ ਚਾਹੀਦਾ ਹੈ।ਇਹ ਹੀ ਕੁਦਰਤ ਦੇ ਨਿਯਮ ਹਨ।ਕਲਯੁੱਗ ਆਪਣੀ ਪੂਰੀ ਉਮਰ ਭੋਗ ਚੁੱਕਾ ਹੈ। ਹੁਣ 25-08-2012 Time 9.22A.M ਤੇ ਸੱਤਯੁੱਗ ਅਰੰਭ ਹੋਇਆ ਅਤੇ ਇਹ ਆਪਣੇ ਬਚੇ ਹੋਏ ਸਮੇ ਅਨੁਸਾਰ ਪੁਰਾ ਹੋਵੇਗਾ ਇਸ ਤੋਂ ਬਾਅਦ ਤ੍ਰਿਤਾਯੁੱਗ ਦਾ ਬਚਾਇਆ ਸਮਾ ਚੱਲੇਗੇ ਇਸ ਤੋਂ ਬਾਅਦ ਦੁਆਪਰਯੁੱਗ ਚਲੇਗਾ ।ਦੁਆਪਰਯੁੱਗ ਤੋਂ ਬਾਅਦ ਨਵੇਂ ਯੁੱਗ ਚੱਲਣਗੇ।ਜਦੋਂ ਤੱਕ ਪਿਛਲੇ ਯੁੱਗਾ ਦਾ ਸਮਾਂ ਬਾਕੀ ਹੈ।ਉਦੋ ਤੱਕ ਨਵਾਂ ਯੁੱਗ ਨਹੀ ਚੱਲੇਗਾ ਲੱਗਭੱਗ ਅਗਲੇ 13 month ਨਵਾ ਕੋਈ ਯੁੱਗ ਨਹੀ ਸ਼ੁਰੂ ਹੋਵੇਗਾ। ਇਹਨਾਂ ਯੁੱਗ ਦੀ ਅਦਲਾ ਬਦਲੀ ਦੇ ਕਾਰਨ ਧਰਦੀ ਦੇ ਉੱਪਰ ਦੁਨੀਆ ਵਿੱਚ ਬਹੁਤ ਵੱਧ ਮੁਸੀਬਤ ਆ ਸਕਦੀ ਹੈ। ਧਰਤੀ ਦੇ ਲੋਕ ਧਰਮ ਗੁਰੂਆ ਤੋ ਬਹਾਰ ਨਿਕਲ ਕੇ ਸ਼ਬਦ ਗੁਰੂ ਵੱਲ ਜਾਣਗੇ। ਸ਼ਬਦ ਗੁਰੂ ਨਾਲ ਹੀ ਆਮ ਦਨਿਆ ਪਰਮਾਤਮਾ ਦੇ ਨੇੜੇ ਜਾਵੇਗੀ ਅਤੇ ਜਿਆਦਾ ਤੋ ਜਾਅਦਾ ਦੁਨੀਆ ਦਾ ਅਧਾਰ ਹੋਵੇਗਾ।ਹੁਣ ਅਸੀ ਤਹਾਨੂੰ ਅਗਲੇ Article ਵਿੱਚ ਦੱਸੇਗਾ ਕਿ ਇਹ ਸਾਰੇ ਯੁੱਗ ਕਿਵੇਂ-ਕਿਵੇਂ ਸ਼ੁਰੂ ਹੋਣਗੇ ਅਤੇ ਇਹਨਾਂ ਵਿੱਚ ਕੀ- ਕੀ ਬਦਲਾਵ ਆਉਣਗੇ। ਇਹਨਾਂ ਵਿੱਚ ਅੱਗੋਂ ਕਿਹੜੇ-ਕਿਹੜੇ ਕਰਮ ਹੋਵਗੇ ਇਹ ਸਭ ਅਸੀ ਤਹਾਨੂੰ ਅਗਲੇartical ਵਿਚ ਦੱਸਾਗੇ।

Leave a Reply

Your email address will not be published. Required fields are marked *