WHERE IS AMRIT KAUD (IN PUNJABI )

ਅਮਿ੍ਤ ਕਿਥੇ ਹੈ –

                 ਅੱਜ ਤੋ ਕਰੋੜਾ ਸਾਲ ਪਹਿਲਾ ਜਦੋਂ ਇਹ ਧਰਤੀ ਹੋਂਦ ਵਿੱਚ ਆਈ ਤਾਂ ਇਹ ਬਹੁਤ ਗਰਮ ਸੀ। ਜਿਵੇਂ-ਜਿਵੇ  ਇਹ ਧਰਤੀ ਠੰਡੀ ਹੁੰਦੀ ਗਈ ਤਾ ਪੂਰੇ Universe ਵਿੱਚ ਇਸ ਧਰਤੀ ਨੂੰ ਬਹੁਤ ਚੰਗਾ ਮੰਨਿਆ ਗਿਆ ।ਕੁਦਰਤ ਨੇ ਇਸ ਧਰਤੀ ਤੇ ਮਹਾਪੁਰਸ਼ਾ ਨੂੰ ਜਨਮ ਦੇਣਾ ਸ਼ੁਰੂ ਕਰ ਦਿੱਤਾ ਅਤੇ ਸਭ ਤੋ ਪਹਿਲਾ ਸੱਤ ਮਹਾਪੁਰਸ਼ਾ ਅਤੇ ਉਹਨਾਂ ਦੇ ਨਾਲ ਸੱਤ ਬੀਬੀਆਂ ਵੀ ਸਨ ਜੋ ਦੂਜੇ ਗ੍ਹਿ ਤੋਂ ਇਸ ਧਰਤੀ ਤੇ ਅਮਿ੍ਤ ਲੈ ਕੇ ਆਏ ਉਹਨਾਂ ਦੇ  ਇਸ ਧਰਤੀ ਤੇ ਆਉਣ  ਨਾਲ ਇਸ ਧਰਤੀ ਦਾ ਜੀਵਨ ਅਰੰਭ ਹੋਇਆਂ।

                 ਉਹਨਾਂ ਮਹਾਪੁਰਸ਼ਾ  ਨੇ ਇਸ ਧਰਤੀ ਤੇ ਆ ਕੇ ਸਭ ਤੋ ਪਹਿਲਾ ਅਮਿ੍ਤ ਲਈ ਜਗਾ ਦੇਖੀ। ਅੰਤ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਅਮਿ੍ਤ ਉਸ ਜਗਾ ਤੇ  ਰੱਖਿਆ ਜਾਵੇ ਜਿੱਥੇ ਇਹ ਪਾਣੀ ਦੇ ਰੋੜ ਨਾਲ ਇਹ ਰੁੜਨਾ ਨਹੀ ਚਾਹੀਦਾ, ਉਸ ਧਰਤੀ ਵਿਚੋਂ lava ਨਹੀ ਨਿਕਲਣਾ ਚਾਹੀਦਾ , ਉਸ ਜਗ੍ਹਾ ਤੇ ਜਾਅਦਾ ਭੁਚਾਲ ਨਹੀ ਆਉਣਾ ਚਾਹੀਦਾ। ਇਹ ਸ਼ਰਤਾ ਇਸ ਲਈ ਹਨ ਕਿ ਇਹ ਅਮਿ੍ਤ ਧਰਤੀ ਦੀ ਹੇਠਲੀ ਪਰਤ ਵਿਚ ਨਾ ਚਲਾ ਜਾਵੇ।

                 ਇਸ ਸੰਸਾਰ ਵਿਚ ਵੱਖ-ਵੱਖ ਧਰਮਾਂ ਦੇ ਵੱਖ-ਵੱਖ ਧਾਰਮਿਕ ਗ੍ਰੰਥ ਹਨ. ਹਰ ਗਰੰਥ ਵਿੱਚ ਅਮਿ੍ਤ ਦਾ ਜ਼ਿਕਰ ਆਉਂਦਾ ਹੈ।ਯੁੱਗ change ਹੁੰਦੇ ਗਏ । ਸਮਾ ਆਇਆ ਤਰੇਤਾ ਯੁੱਗ ਦਾ ਇਸ ਧਰਤੀ ਦੇ ਉੱਪਰ ਇਕ ਬਹੁਤ ਵੱਡਾ ਯੁੱਧ ਰਾਕਸ਼ਾ ਅਤੇ ਇਨਸਾਨਾਂ ਵਿਚਕਾਰ ਹੋਇਆ ।
ਇਸ ਯੁੱਧ ਦੇ  ਸਦਕਾ ਰਸ਼ਕਾ ਦਾ ਮਹਾਰਾਜਾ (ਮਹਾਰਾਜਾ ਰਾਵਨ ) ਮਾਰਿਆ ਗਿਆ ਅਤੇ ਉਸ ਨਾਲ ਬਹੁਤ ਸਾਰੇ ਰਸ਼ਕਾ ਵੀ ਮਾਰੇ ਗਏ।ਉਸ ਯੁੱਧ ਦੇ ਸਮਾਪਤ ਹੋਣ ਤੋ ਬਾਅਦ ਲੱਗਭਗ ਅੱਧੀ ਸਦੀ ਬਾਅਦ ਫਿਰ ਇੱਕ ਪਰਿਵਾਰਕ ਯੁੱਧ ਹੋਇਆ ਜੋ ਬਹੁਤ ਵੱਡਾ ਨਹੀਂ ਸੀ। ਉਹ ਇਕ ਹੀ ਪਰਿਵਾਰ ਦੇ ਇੱਕ ਦੂਜੇ ਨੂੰ ਨਹੀ ਜਾਣਦੇ ਸਨ।ਇਸ ਲਈ ਇਹ ਯੁੱਧ ਹੋਇਆ । ਇਸ ਦੇ ਪਰਨਾਮ ਵਜੋਂ ਦੋ ਬੱਚਿਆਂ ਤੋ ਇਲਾਵਾ ਪਰਿਵਾਰ ਦੇ ਕਾਫੀ ਮੈਬਰ ਮਾਰੇ ਗਏ।

                 ਇਸ ਦੁੱਖ ਤੋ ਪਰਿਭਾਵਤ ਹੋ ਕੇ ਅਤੇ ਰਕਸ਼ਾ ਦੀਆ ਆਤਮਾ ਨੂੰ ਭਟਕਦੇ ਦੇਖ ਕੇ ਇਹ ਬਹੁਤ ਵੱਡੀ ਤੱਪ ਵਾਲੀ ਮਾਤਾ ਜੋ ਸਰੀਰ ਰੂਪ ਵਿਚ ਰਹਿੰਦੇ ਹੋਏ ਵੀ ਉਹ ਸੰਸਾਰ ਦੇ ਹਰ ਕਰਮ ਬਾਰੇ ਜਾਣਦੀ ਸੀ। ਮਾਤਾ ਜੀ ਨੇ ਪਰਮ ਆਤਮਾ ਅੱਗੇ ਅਰਦਾਸ ਕੀਤੀ ਕਿ ਮੈਨੂੰ ਕੋਈ ਮਾਰਗ ਦੱਸੋ ਤਾਂ ਉਸ ਸਮੇਂ ਭਵਸ਼ਬਾਨੀ ਹੋਈ ਕਿ ਮਾਤਾ ਆਪ ਦਾ ਪਰਿਵਾਰ ਇਸ ਅਮਿ੍ਤ ਨਾਲ ਉਠ ਸਕਦਾ ਹੈੈ ਉਹ ਅਮਿ੍ਤ ਇਸ ਧਰਤੀ ਤੇ ਹੀ ਹੈੈ ਤੇ ਉਸ ਦੀ ਖੋਜ ਕਰੋ ਤਾਂ ਉਸ ਸਮੇਂ ਪਹਿਲੀ ਵਾਰ ਅਮਿ੍ਤ ਦੀ ਖੋਜ ਕੀਤੀ ਗਈ ਤੇ ਕੁਝ ਅਮਿ੍ਤ ਬਹਾਰ ਕੱਢਿਆ ਤੇ ਜਖਮੀ ਫੋਜਾ ਦੇ ਉਪਰ ਪਾਇਆ ਗਿਆ।

                 ਜਿਸ ਨਾਲ ਫੌਜਾਂ ਉੱਠ ਪਾਈਆ ਇਸ ਨੂੰ ਦੇਖ ਕੇ ਬਹੁਤ ਉੱਚ ਕੋਟੀ ਦੇ ਮਹਾ ਪੁਰਸ ਉਥੇ ਪਹੁੰਚੇ ਤੇ ਉਹਨਾਂ ਅਮਿ੍ਤ ਦੀ ਮੰਗ ਕੀਤੀ ਪਰ ਮਾਤਾ ਜੀ ਨੇ ਕਿਹਾ ਕਿ ਮੈ ਹੋਰ ਅਮਿ੍ਤ ਨਹੀ ਵੱਡ ਸਕਦੀ ਇਹ ਬਚਿਆ ਹੋਇਆ ।ਕਲਯੱਗ ਦੇ ਸਮੇਂ ਗੁਰੂ ਰਾਮਦਾਸ ਦੀ ਇਸ ਅਮਿ੍ਤ ਦੀ ਖੋਦਾੲੀ ਕਵਾਉਣ ਗਏ ਜੋ ਮਹਾਪੁਰਸ ਕਲਯੋਗ ਦੀ ਸਮਾਪਤੀ ਕਰਨ ਗਏ ਉਸ ਸਮੇਂ ਇਹ ਅਮਿ੍ਤ ਹਰ ਇੱਕ ਆਤਮਾ ਨੂੰ ਪੀਣ ਦਿੱਤਾ ਜਾਵੇਗਾ ਇਸ ਅਮਿ੍ਤ ਨੂੰ ਪੀਣ ਤੋ ਬਾਅਦ ਆਤਮਾ ਨੂੰ ਅਗਲਾ ਮਾਰਗ ਮਿਲੇਗਾ ਯੁੱਗ ਬਦਲਦੇ ਗਏ ਕਲਯੋਗ ਦੇ ਅੰਤ ਸਮੇ ਤੋ ਗੁਰੂ ਨਾਨਕ ਜੀ ਦੀ ਗੱਦੀ ਵਿੱਚ ਗੁਰੂ ਰਾਮਦਾਸ ਜੀ ਅਵਤਾਰ ਲੇ ਕੇ ਆਏ। ਉਸ ਸਮੇ ਉਹਨਾਂ ਦੇ ਕੋਲ ਪੱਟੀ ਦੇ ਰਾਜੇ ਦੀ ਬੇਟੀ ਰਜਨੀ ਆਪਣੇ  ਪਤੀ ਨੂੰ ਲੈ ਕੇ  ਗੁਰੂ ਰਾਮਦਾਸ ਜੀ  ਦੇ ਦਰਬਾਰ ਵਿੱਚ ਪਹੁੰਚੀ ਤੇ ਗੁਰੂ ਰਾਮਦਾਸ ਜੀ  ਅੱਗੇ ਸਕਇਤ ਕੀਤੀ ਕਿ  ਮੇਰਾ ਪਤੀ ਤਾਂ ਪਿੰਗਲਾ ਸੀ ਤੇ ਇਹ ਸਹੀ ਕਿਵੇਂ ਹੋ ਗਿਆ ਤਾ ਗੁਰੂ ਰਾਮਦਾਸ ਜੀ ਰਜਨੀ  ਦੀ ਸਕਇਤ ਸੁਣਨ ਤੋ ਬਾਅਦ  ਰਜਨੀ  ਦੇ ਪਤੀ ਤੋ ਪੱਛਿਆ ਗਿਆ ਕਿ ਤੁਸੀ ਸਹੀ ਕਿਵੇ ਹੋ ਗਏ ਤਾਂ ਉਸ ਨੇ ਦੱਸਿਆ ਕਿ ਮੈ ਇੱਕ ਛੱਪੜ ਵਿੱਚ ਇਸਨਾਨ ਕੀਤਾ ਸੀ ਜਿਸ ਨਾਲ ਮੇਰਾ ਕੌੜ ਠੀਕ ਹੋ ਗਿਆ ਤੇ ਮੈ ਇਕ ਅੰਗਲੀ ਨੂੰ ਪਾਣੀ ਵਿੱਚ ਨਹੀ ਡੋਬਿਆ ਤੇ ਇਹ ਪਹਿਲਾਂ ਦੀ ਤਰ੍ਹਾਂ ਹੈ। ਆਪ ਦੀ ਆਗਿਆ ਹੋਵੇ ਤਾਂ ਇਹ ਵੀ ਉਸ ਜਲ ਵਿੱਚ ਡੋਬ ਕੇ ਦਿਖਾਵਾ ਇਹ ਸੁਣਨ ਤੋਂ ਬਾਅਦ ਗੁਰੂ ਰਾਮਦਾਸ ਜੀ ਨੇ ਕਿਹਾ ਕਿ ਉਥੇ ਚੱਲੋ ਉਥੇ ਪਹੁੰਚ ਕੇ ਉਸ  ਉਗਾਲੀ ਨੂੰ ਜਲ ਵਿੱਚ ਡੋਬਿਆ ਤੇ ਉਹ ਵੀ ਠੀਕ ਹੋ ਗਈ ਗੁਰੂ ਰਾਮਦਾਸ ਜੀ ਨੇ ਕਿਹਾ ਕਿ ਬੇਟਾ ਇਹ ਤੇਰਾ ਪਤੀ ਹੈ।

ਉਸ ਸਮੇਂ ਤੋ ਬਾਅਦ ਗੁਰੂ ਰਾਮਦਾਸ ਜੀ ਅਮਿ੍ਤ ਦੀ ਖੋਦਾਈ ਕਰਵਾਈ ਅਤੇ ਉਸ ਜਗਾ ਦਾ ਨਾਮ ਰੱਖਿਆ ਹਰਿਮੰਦਰ ਸਾਹਿਬ ,ਅੰਮਿ੍ਤਸਾਰ (ਪੰਜਾਬ) (India)।

<

p style=”text-align: justify;”>ਅੱਜ ਵੀ ਉਸ ਜਗਾ ਤੇ ਜਾ ਕੇ ਜੋ ਇਨਸਾਨ ਅਮਿ੍ਤ ਸ਼ਕਦਾ ਤੇ ਇਸ਼ਨਾਨ ਕਰਦਾ ਉਸ ਦੇ ਜਨਮ-ਜਨਮਾ ਦੇ ਪਾਪ ਉਤਰਾਦੇ ਹਨ ਤੇ ਕਾਫ਼ੀ ਲੋਕਾਂ ਦੀਆਂ ਸਰੀਰ ਰੂਪ ਵਿੱਚ ਬਿਸਾਰੀਆਂ  ਠੀਕ ਹੁੰਦੀਆ  ਹਨ।

Leave a Reply

Your email address will not be published. Required fields are marked *